ਸਥਾਨ : ਚੰਪਕੁਲਮ, ਆਲਾਪੁਯਾ ਜਿਲ੍ਹਾ।
ਕੇਰਲ ਦੀ ਕਿਸ਼ਤੀ ਦੌੜ ਦਾ ਮੌਸਮ ਚੰਪਕੁਲਮ ਵੱਲਮਕਲੀ ਜਾਂ ਕਿਸ਼ਤੀ ਦੌੜ ਨਾਲ ਸ਼ੁਰੂ ਹੁੰਦਾ ਹੈ। ਇਹ ਰਾਜ ਦੀ ਸਭ ਤੋ ਪ੍ਰਸਿੱਧ ਕਿਸ਼ਤੀ ਦੌੜ ਹੈ। ਪਾਣੀ ਦੇ ਉੱਪਰ ਰਸਮੀ ਝਾਕੀ, ਸ਼ਾਨਦਾਰ ਵਾਟਰ ਫਲੋਟ, ਸੱਜੀ ਹੋਈ ਕਿਸ਼ਤਿਆਂ ਅਤੇ ਰਾਜਕੀਯ ਚੁੰਡਨਵੱਲਮ(ਸਨੇਕਬੋਟ) (ਇਸਨੂੰ ਸਨੇਕਬੋਟ ਇਸ ਲਈ ਕਿਹਾ ਜਾਂਦਾ ਹੈ ਕਿਉਕਿ ਕਿਸ਼ਤੀ ਦਾ ਮੱਥਾ ਸੱਪ ਦੇ ਉੱਠੇ ਹੋਏ ਹੁੱਡ ਵਰਗਾ ਲੱਗਦਾ ਹੈ), ਹਰੇਕ ਦੀ ਲੰਬਾਈ 100 ਫੁੱਟ ਹੁੰਦੀ ਹੈ, ਇਸ ਸ਼ਾਨਦਾਰ ਸਮਾਰੋਹ ਦੇ ਮੁੱਖ ਆਕਰਸ਼ਣ ਹਨ!
ਇੱਥੇ ਪਹੁੰਚਣ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਆਲਾਪੁਯਾ, ਇੱਥੋ ਲਗਭਗ 26 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਆਲਾਪੁਯਾ ਤੋ ਲਗਭਗ 85 ਕਿਲੋਮੀਟਰ ਦੂਰ