(ਤਿਰੂਵੰਬਾਡੀ ਰੋਡ ਤੋ 1 ਕਿਲੋਮੀਟਰ ਦੂਰ) ਸ਼ਾਂਤ ਅਤੇ ਮਨਮੋਹਕ; ਇਹ ਇੱਕ ਤਨਹਾ ਤੱਟ ਹੈ ਜੋ ਉੱਤਰੀ ਚਟਾਨ ਨਾਲ ਲੱਗਦਾ ਹੈ। ਤਿਰੂਵੰਬਾਡੀ ਜਾਂ ਬਲੈਕ ਸੈੰਡ ਤੱਟ ਸ਼ਾਂਤੀ ਅਤੇ ਤਨਹਾਈ ਤਲਾਸ਼ਣ ਵਾਲੇ ਲੋਕਾਂ ਲਈ ਆਦਰਸ਼ ਸਥਾਨ ਹੈ; ਜਿੱਥੇ ਚਟਾਨ ਦੀ ਚੜ੍ਹਾਈ ਚੱੜ੍ਹ ਕੇ ਜਾਂ ਵਾਹਨ ਦੁਵਾਰਾ 1 ਕਿਲੋਮੀਟਰ ਦੀ ਦੂਰੀ ਪਾਰ ਕਰਕੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।
|