Trade Media
     

ਉੱਤਰਦਾਈ ਪਰਯਟਨ

ਪਰਯਟਨ ਦੇ ਸਕਾਰਾਤਮਕ ਪ੍ਰਭਾਵ ਵਧਣ ਅਤੇ ਨਕਾਰਾਤਮਕ ਪ੍ਰਭਾਵ ਘੱਟ ਹੋਣ ਇਸ ਲਈ ਉੱਤਰਦਾਈ ਪਰਯਟਨ (ਆਰਟੀ) ਦੇ ਉਪਾਆਂ ਨੂੰ ਅੱਜ ਦੁਨਿਆ ਭਰ ਵਿੱਚ ਵਿਆਪਕ ਰੂਪ ਤੇ ਸਰਾਹਿਆ ਜਾ ਰਿਹਾ ਹੈ। ਭਾਰਤ ਵਿੱਚ ਆਰਟੀ ਨੂੰ ਲਾਗੂ ਕਰਨ ਦਾ ਬੀੜਾ ਕੇਰਲ ਨੇ ਚੁੱਕਿਆ ਹੈ। ਰਾਜ ਵਿੱਚ ਕੁਮਰਕਮ ਨੂੰ ਸਫਲਤਾਪੂਰਣ ਆਰਟੀ ਲਾਗੂ ਕਰਨ ਲਈ ਦੇਸ਼ ਵਿੱਚ ਪਹਿਲਾ ਸਥਾਨ ਤੇ ਹੋਣ ਦਾ ਮਾਨ ਪ੍ਰਾਪਤ ਹੈ। ਪਰਯਟਨ ਦੇ ਇਹ ਸੰਪੂਰਣ ਰੂਪ ਪਰਯਟਕਾਂ ਦੀ ਮਦਦ ਕਰਦਾ ਹੈ, ਪਰਯਟਨ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਏ ਬਿਨਾਂ ਪਰਯਟਨ ਤੋ ਸੰਭਵ ਲਾਭ ਹਾਸਿਲ ਕਰਦਾ ਹੈ। ਸੱਭ ਤੋ ਮਹਤੱਵਪੂਰਣ ਗੱਲ ਇਹ ਹੈ ਕਿ ਆਰਟੀ ਸਥਾਨਿਕ ਜਮਾਤਾਂ ਨੂੰ ਜੀਵਨ ਬਿਤਾਉਣ ਲਈ ਬੇਹਤਰ ਸਾਧਨ ਪ੍ਰਦਾਨ ਕਰਦੀ ਹੈ। ਕੁਮਰਕਮ ਦੀ ਸਫਲਤਾ ਤੋ ਬਾਅਦ ਆਰਟੀ ਨੂੰ ਰਾਜ ਦੇ ਹੋਰ ਭਾਗਾਂ ਵਿੱਚ ਵੀ ਸਵੀਕਾਰ ਕੀਤਾ ਗਿਆ ਹੈ।

ਉੱਤਰਦਾਈ ਪਰਯਟਨ - ਕੇਰਲ ਅੱਪਡੇਟ
ਕੁਮਰਕਮ - ਕੇਰਲ ਵਿੱਚ ਆਰਟੀ ਦਾ ਪਹਿਲਾ ਪਰੀਖਣ ਖੇਤਰ
ਉੱਤਰਦਾਇ ਕੁਮਰਕਮ @ ਕੁਮਰਕਮ
ਕੁਮਰਕਮ ਵਿੱਚ ਸਮਾਜਕ ਜਿੰਮੇਦਾਰੀ
ਕਾਨਫਰੰਸ ਦੁਵਾਰਾ ਉੱਤਰਦਾਇ ਪਰਯਟਨ : ਕੇਰਲ ਘੋਸ਼ਣਾ


 

Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org, deptour@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia