(ਵਰਕਲਾ ਤੋ 20 ਕਿਲੋਮੀਟਰ ਦੂਰ) ਅੰਜੇੰਗੋ ਬੈਕਵਾਟਰ ਨਾਲ ਘਿਰਿਆ ਹੋਇਆ ਇੱਕ ਮੋਹਕ ਸੈਰ ਸਥੱਲ ਹੈ। ਇਸ ਨਿਰਜਨ ਟਾਪੂ ਤੱਕ ਜਾਉਣ ਲਈ ਨੇੜਲੇ ਨੇਡੂੰਗੰਡ ਪਿੰਡ ਦੇ ਅਸਥਾਈ ਘਾਟ ਤੋ ਬੋਟ ਦੁਵਾਰਾ ਜਾਇਆ ਜਾ ਸਕਦਾ ਹੈ। ਇੱਥੇ 100 ਸਾਲ ਪੁਰਾਣਾ ਇੱਕ ਸ਼ਿਵ ਪਾਰਵਤੀ ਮੰਦਰ ਹੈ ਜਿਸਨੂੰ ਇੱਕ ਦਸ਼ਕ ਪਹਿਲਾਂ ਫੇਰ ਬਣਾਇਆ ਗਿਆ ਸੀ ਅਤੇ ਇਹ ਟਾਪੂ ਮੰਦਰ ਦੀ ਸੰਪਤੀ ਹੈ।
|