ਜਿਨ੍ਹਾਂ ਨੂੰ ਹੈਰੋਲਡ ਰੋਬਿੰਸ ਦੇ ਮੁਕਾਬਲੇ ਥੋਰੋ ਵੱਧ ਪਸੰਦ ਹੈ ਉਹਨਾਂ ਲਈ ਕੱਪਿਲ ਤੱਟ ਰਚਨਾਤਮੱਕ ਪ੍ਰਤੀਕ ਹੈ। ਧੁੱਪ ਵਿੱਚ ਨਹਾਇਆ ਇਹ ਸਮੁੰਦਰ ਤੱਟ 6 ਕਿਲੋਮੀਟਰ ਦੂਰ ਸਥਿਤ ਬੇੱਕਲ ਕਿਲੇ ਦੀ ਯਾਤਰਾ ਤੋ ਬਾਅਦ ਆਰਾਮ ਕਰਨ ਦਾ ਇੱਕ ਤਨਹਾ ਸਥਾਨ ਹੈ।
ਰੌਮਾਂਚਕ ਖੇਡ ਪ੍ਰੇਮੀ ਕੋਲ ਦੇ ਕੋਡੀ ਕਲਿੱਫ ਤੇ ਚੱੜ੍ਹ ਕੇ ਅਰਬ ਸਾਗਰ ਦਾ ਦਿਲਕਸ਼ ਨਜਾਰਾ ਵੇਖ ਸਕਦੇ ਹਨ।
ਇੱਥੇ ਪਹੁੰਚਣ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕਾਸਰਗੌਡ, ਲਗਭਗ 12 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਮੈੰਗਲੋਰ, ਕਾਸਰਗੌਡ ਸ਼ਹਿਰ ਤੋ ਲਗਭਗ 50 ਕਿਲੋਮੀਟਰ ਦੂਰ; ਕਾਰੀਪੁਰ ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ ਕਾਸਰਗੌਡ ਸ਼ਹਿਰ ਤੋ ਲਗਭਗ 200 ਕਿਲੋਮੀਟਰ ਦੂਰ।