(ਤਿਰੂਵਨੰਤਪੁਰਮ ਤੋ 10 ਕਿਲੋਮੀਟਰ ਦੂਰ)
ਕੋਵਲਮ ਜਾਉਣ ਦੇ ਰੱਸਤੇ ਵਿੱਚ ਆਉਣ ਵਾਲੇ ਇਸ ਸ਼ਾਂਤ ਬੈਕਵਾਟਰ ਦਾ ਵਿਸਤਾਰ ਕੇੱਟੁਵੇਲੱਮ ਵਿੱਚ ਨੌਕਾਵਿਹਾਰ ਅਤੇ ਕਾਈਏਕਿੰਗ ਅਤੇ ਕਰੂਜ਼ ਲਈ ਮਸ਼ਹੂਰ ਹੈ। ਇੱਥੋ ਦਾ ਬੋਟਕਲੱਬ ਪੋਯਿਕਰਾ ਅਤੇ ਏਡਯਾਰ ਦੇ ਨੇੜਲੇ ਟਾਪੂਆਂ ਅਤੇ ਨਾਰੀਅਲ ਦੇ ਛਿੱਲਕੇ ਦੇ ਨਿਰਮਾਣ ਇਕਾਇਆਂ ਦੀ ਸੈਰ ਕਰਾਉੰਦਾ ਹੈ।
|