ਸਥਾਨ : ਵਾਯਪੀਨ ਟਾਪੂ ਦੇ ਨੇੜੇ ਤੁਸੀ ਬੋਟ ਦੁਵਾਰਾ ਪਹੁੰਚ ਸਕਦੇ ਹੋ। ਏਰਨਾਕੁੱਲਮ ਤੋ 30 ਮਿੰਟ ਦੀ ਯਾਤਰਾ।
ਵਾਯਪੀਨ ਟਾਪੂ ਦੀ ਸੀਮਾ ਨਾਲ ਲੱਗਣ ਵਾਲੇ ਇਸ ਸੋਹਣੇ ਤੱਟ ਨੂੰ ਤੈਰਾਕੀ ਲਈ ਆਦਰਸ਼ ਸਥਾਨ ਮੰਨਿਆ ਜਾਂਦਾ ਹੈ। ਪੱਛਮੀ ਕਿਨਾਰੇ ਦਾ ਸਮੁੰਦਰੀ ਅਤੇ ਪੂਰਬੀ ਕਿਨਾਰੇ ਦੇ ਬੈਕਵਾਟਰਸ ਇਸ ਪਰਯਟਨ ਸਥਾਨ ਨੂੰ ਅਨੌਖਾ ਬਣਾਂ ਦਿੰਦੇ ਹਨ, ਜੋ ਕੇਵਲ ਕੇਰਲ ਵਿੱਚ ਹੀ ਮਿੱਲ ਸਕਦਾ ਹੈ। ਇੱਥੇ ਉੱਗੇ ਹੋਏ ਨਾਰੀਅਲ ਦੇ ਘਨੇ ਝੁੱਰਮੁੱਟ ਅਤੇ ਚਾਈਨੀਜ ਫਿਸ਼ਿੰਗ ਨੈਟ ਪਰਯਟਕਾਂ ਨੂੰ ਬਹੁਤ ਲੁਭਾਉੰਦੇ ਹਨ।
ਇੱਥੇ ਪਹੁੰਚਣ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਏਰਨਾਕੁੱਲਮ ਜੰਕਸ਼ਨ, ਮੁੱਖ ਬੋਟ ਜੈੱਟੀ ਤੋ 1 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈ ਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਏਰਨਾਕੁੱਲਮਸ਼ਹਿਰ ਤੋ 20 ਕਿਲੋਮੀਟਰ ਦੂਰ।