Trade Media
     

ਪੁੱਲਮੇਡ, ਇਡੁੱਕੀ


ਪੇਰਿਯਾਰ ਦਰਿਆ ਦੇ ਕੰਢੇ ਫੈਲੀ ਇਹਨਾਂ ਪਹਾੜਿਆਂ ਦੀ ਘੁਮਾਵਦਾਰ ਯਾਤਰਾ ਦੇ ਦੌਰਾਨ ਤੁਹਾਨੂੰ ਇੱਥੋ ਦੀ ਹਰਿਆਲੀ ਦਾ ਮਨ ਨੂੰ ਮੋਹਣ ਵਾਲਾ ਦ੍ਰਿਸ਼ ਵਿਖਾਈ ਦੇਵੇਗਾ। ਮੱਖਮਲੀ ਲਾਨ ਅਤੇ ਦੁਰਲੱਭ ਜੀਵ ਜੰਤੂ ਅਤੇ ਪੌਦੇ, ਪੁੱਲਮੇਡ ਦੀ ਖੁਬਸੁਰਤੀ ਵਿੱਚ ਚਾਰ ਚੰਦ ਲਾ ਦਿੰਦੇ ਹਨ। ਇੱਥੋ ਤੁਹਾਨੂੰ ਸਬਰੀਮਲਾ ਸਥਿਤ ਸ਼੍ਰੀ ਅਯੱਪਾ ਮੰਦਰ ਅਤੇ ਧਾਰਮਿਕ ਸਥਾਨ ਤੇ ਜਗਣ ਵਾਲੀ ਮਕਰ ਜੋਤੀ ਵਿਖਾਈ ਦੇਵੇਗੀ।

ਪੁੱਲਮੇਡ ਪਹੁੰਚਣ ਲਈ :
ਸਥਾਨ : ਤੇੱਕਡਿ ਤੋ 43 ਕਿਲੋਮੀਟਰ ਦੂਰ, ਪੇਰਿਯਾਰ ਤੋ 26 ਕਿਲੋਮੀਟਰ ਦੂਰ।

ਪੁੱਲਮੇਡ ਤੱਕ ਤੁਸੀ ਕੇਵਲ ਜੀਪ ਤੋ ਪਹੁੰਚ ਸਕਦੇ ਹੋ। ਕਿਉਕਿ ਇਹ ਹਿੱਸਾ ਪ੍ਰਤੀਬੰਧਿਤ ਜੰਗਲੀ ਖੇਤਰ ਹੈ, ਇਸ ਲਈ ਇੱਥੇ ਜਾਉਣ ਲਈ ਤੁਹਾਨੂੰ ਤੇੱਕਡਿ ਦੇ ਵਾਈਲਡਲਾਈਫ ਪ੍ਰਿਜਰਵੇਸ਼ਨ ਅਧਿਕਾਰੀ (ਫੋਨ : + 91 4869 322027) ਦੀ ਇਜਾਜਤ ਲੈਣੀ ਪੈੰਦੀ ਹੈ।

ਸੀਮਾ ਅਧਿਕਾਰੀ, ਵੱਲੱਕਡਵੂ, ਫੋਨ : + 91 4869 352515


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia