Trade Media
     

ਪਾਰੀਪੱਲੀ ਗਜਮੇਲਾ


Event date:
ਸਥਾਨ : ਕੋਡਿਮੂਟਿੱਲ ਭਗਵਤੀ ਮੰਦਰ, ਪਾਰੀਪੱਲੀ, ਕੌਲਮ ਜਿਲ੍ਹਾ।

ਇਹ ਤਿਉਹਾਰ ਭਦ੍ਰਕਾਲੀ - ਭੀਸ਼ਨ ਰੂਪ ਦੀ ਦੇਵੀ ਨੂੰ ਸਮਰਪਿਤ ਹੈ। ਸਮਾਪਤੀ ਵਾਲੇ ਦਿਨ ਭਿੰਨ-ਭਿੰਨ ਸਭਿਆਚਾਰਕ ਪ੍ਰੋਗਰਾਮਾਂ ਨਾਲ ਇਸ ਗਜਮੇਲੇ ਵਿੱਚ ਲਗਭਗ 50 ਹਾਥਿਆਂ ਦਾ ਜੁਲੂਸ ਨਿਕਲਦਾ ਹੈ।

ਇੱਥੇ ਪਹੁੰਚਣ ਲਈ
  • ਨਜ਼ਦੀਕੀ ਰੇਲਵੇ ਸਟੇਸ਼ਨ : ਕੌਲਮ, ਇਥੋ ਲਗਭਗ 23 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈਅੱਡਾ, ਪਾਰੀਪੱਲੀ ਤੋ ਲਗਭਗ 48 ਕਿਲੋਮੀਟਰ ਦੂਰ।

 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia