Trade Media
     

ਪਰà©à¨®à©±à¨²à¨¾ ਪੇਰà©à©±à¨¨à¨¾à¨²


Event date:
ਸਥਾਨ: ਪਰà©à©±à¨®à©±à¨² ਚਰਚ, ਪੱਤਨਮਤਿੱਟਾ ਜ਼ਿਲà©à¨¹à¨¾à¥¤

ਤਿਰà©à¨µà©±à¨²à¨¾ ਦੇ ਪਰà©à¨®à©±à¨² ਚਰਚ ਵਿੱਚ ਸਾਲਾਨਾ ਪੇਰà©à©±à¨¨à¨¾à¨² ਜਾਂ ਭੋਜ ਦਾ ਆਯੋਜਨ ਕੇਰਲ ਦੇ ਮਲੰਕਰਾ ਆਰਥੋਡਾਕਸ ਚਰਚ ਘੋਸ਼ਿਤ ਸੰਤ, ਬਿਸ਼ਪ ਮਾਰ ਗà©à¨°à¨¿à¨—ੌਰਿਯਸ ਮੇਟà©à¨°à©‹à¨ªà©Œà¨²à¨¿à¨Ÿà¨¨ ਦੀ ਬਰਸੀ ਤੇ ਕੀਤਾ ਜਾਂਦਾ ਹੈ। ਬਿਸ਼ਪ ਨੂੰ ਚਰਚ ਵਿੱਚ ਮਿੱਟੀ ਦਿੱਤੀ ਜਾਂਦੀ ਹੈ। ਅੋਰਮਾ ਪੇਰà©à©±à¨¨à¨¾à¨² ਦਿਵਸ ਜਾਂ ਭੋਜ ਦੇ ਦੌਰਾਨ ਵਿਸ਼ੇਸ਼ ਅਰਦਾਸ ਅਤੇ ਰਸਮਾਂ ਕੀਤੀਆਂ ਜਾਂਦਿਆ ਹਨ। ਇਸ ਸ਼ਹਿਰ ਤੋ ਹੋ ਕੇ ਨਿਕਲਣ ਵਾਲੀ ਇੱਕ ਪਾਰੰਪਰਿਕ à¨à¨¾à¨•à©€ ਹੈ ਜਿਸ ਵਿੱਚ ਰਾਜ ਤੋ ਆਈ ਸੰਗਤ ਸ਼ਾਮਲ ਹà©à©°à¨¦à©€ ਹੈ।

ਇੱਥੇ ਪਹà©à©°à¨šà¨£ ਲਈ
  • ਨਜ਼ਦੀਕੀ ਰੇਲਵੇ ਸਟੇਸ਼ਨ : ਤਿਰà©à¨µà©±à¨²à¨¾, ਇੱਥੋ 11 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਤਿਰà©à¨µà©±à¨²à¨¾ ਤੋ ਲਗਭਗ 105 ਕਿਲੋਮੀਟਰ ਦੂਰ।

 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia