Trade Media
     

ਮੱਲਨਾੜ ਕੇੱਟà©à¨•ਾਯਚਾ


Event date:
ਸਧਾਨ : ਪੋਰਵਯੀ ਮੱਲਨਾੜ ਮੰਦਰ, ਅਡੂਰ, ਕੌਲਮ ਜਿਲà©à¨¹à¨¾

ਦà©à¨°à¨¯à©‹à¨§à¨¨ ਨੂੰ ਸਮਰਪਿਤ ਇਸ ਮੰਦਰ ਵਿੱਚ ਇਹ ਉਤਸੱਵ ਮਨਾਇਆ ਜਾਂਦਾ ਹੈ ਇਸ ਲਈ ਇਹ ਅਨੌਖਾ ਮੰਦਰ ਹੈ। ਦà©à¨°à¨¯à©‹à¨§à¨¨, ਮਹਾਕਾਵਿਆ ਮਹਾਭਾਰਤ ਦੇ ਨਾਯਕ ਅਤੇ ਸਦਾਚਾਰੀ ਪਾਂਡਵਾਂ ਦਾ ਦà©à¨¶à¨®à¨£ ਸੀ। ਸ਼ਾਇਦ ਪੂਰੇ ਭਾਰਤ ਵਿੱਚ ਇਸ ਪà©à¨°à¨•ਾਰ ਦਾ ਸਿਰਫ ਇੱਕ ਹੀ ਮੰਦਰ ਹੈ।

ਇਸ ਤਿਉਹਾਰ ਵਿੱਚ ਲੋਕ ਕਲਾ ਪà©à¨°à¨¦à¨°à¨¶à¨¨, ਕੇੱਟà©à¨•ਾਯਚਾ ਜਲੂਸ ਅਤੇ ਕਾਲਾ ਵੇਲਾ ਵਿਖਾਠਜਾਂਦੇ ਹਨ। ਇਸ ਮੰਦਰ ਦਾ ਸਜਾਇਆ ਗਿਆ ਇੱਕ ਖੂਬਸੂਰਤ ਨਜ਼ਾਰਾ ਹà©à©°à¨¦à¨¾ ਹੈ।

ਇੱਥੇ ਪਹà©à©°à¨šà¨£ ਲਈ :
ਚੇੰਗੱਨੂਰ ਸਟੇਸ਼ਨ ਤੋ, ਤà©à¨¸à©€ ਸਥਾਨਕ ਬਸ ਟਰਮਿਨਸ ਅਤੇ ਉਥੋ ਦੂਜੀ ਬੱਸ ਜਾਂ ਟੈਕਸੀ ਲੈ ਕੇ ਮਲਨਾਡ ਪਹà©à©°à¨š ਸਕਦੇ ਹੋ।
  • ਨਜ਼ਦੀਕੀ ਰੇਲਵੇ ਸਟੇਸ਼ਨ : ਚੇੰਗੱਨੂਰ, ਮੱਲਨਾੜ ਤੋ ਲਗਭਗ 30 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਅੰਤਰਰਾਸ਼ਟਰੀ ਹਵਾਈਅੱਡਾ, ਅਡੂਰ ਤੋ ਲਗਭਗ 92 ਕਿਲੋਮੀਟਰ ਦੂਰ।

 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia