Trade Media
     

ਓਨਮ


Event date:
ਸਥਾਨ : ਓਨਮ ਦਾ ਤਿਉਹਾਰ ਪੂਰੇ ਰਾਜ ਵਿੱਚ ਮਨਾਇਆ ਜਾਂਦਾ ਹੈ।

ਓਨਮ ਦੇ ਦੌਰਾਨ ਕੇਰਲਾ à©™à©à¨¶à©€, ਉਤਸ਼ਾਹ ਅਤੇ ਅਨੰਦ ਦਾ ਕੇੰਦਰ ਬਣ ਜਾਂਦਾ ਹੈ। ਕà©à¨¦à¨°à¨¤ ਦੀ ਸà©à©°à¨¦à¨°à¨¤à¨¾ ਆਪਣੇ ਚਰਮ ਤੇ ਹà©à©°à¨¦à©€ ਹੈ, ਵਾਤਾਵਰਣ ਵਿੱਚ ਉਤਸੱਵ ਦਾ ਮਾਹੌਲ ਹà©à©°à¨¦à¨¾ ਹੈ, ਲੋਕ ਆਨੰਦਿੱਤ ਹà©à©°à¨¦à©‡ ਹਨ ਅਤੇ ਭਰਪੂਰ ਮਨੋਰੰਜਨ ਕਰਦੇ ਹਨ! ਇਹ ਓਨਮ ਤਿਉਹਾਰ ਨੂੰ ਕੇਰਲਾਵਾਸੀ ਬਹà©à¨¤ ਹੀ ਪਸੰਦ ਕਰਦੇ ਹਨ।

ਚਿੰਗਮ ਦੇ ਮਲਯਾਲਮ ਮਹੀਨੇ ਵਿੱਚ ਅਠਮ ਦੇ ਦਿਨ, ਜੋ ਅਗਸਤ/ਸਤੰਬਰ ਵਿੱਚ ਆਉੰਦਾ ਹੈ, ਤੋ ਸ਼à©à¨°à©‚ ਹੋ ਕੇ ਓਨਮ ਤਿਉਹਾਰ 10 ਦਿਨਾਂ ਤੱਕ ਚੱਲਦਾ ਹੈ। ਇਹ ਉਹ ਸਮਾਂ ਹà©à©°à¨¦à¨¾ ਹੈ ਜਦੋ ਹਾਥਿਆਂ ਦੀ à¨à¨¾à¨•à©€, ਸ਼ਾਸਤਰੀ ਨà©à¨°à¨¿à¨¤ ਅਤੇ ਲੋਕ ਨਾਚ ਪà©à¨°à¨¦à¨°à¨¶à¨¨, ਸੰਗੀਤ ਦੀ ਪà©à¨°à¨¸à¨¤à©à¨¤à¨¿à¨†à¨‚, ਸਭਿਆਚਾਰਕ ਪà©à¨°à¨¤à©€à¨¯à©‹à¨—ਿਤਾ, ਕਿਸ਼ਤੀ ਦੌੜ ਅਤੇ ਕਈ ਹੋਰ ਪà©à¨°à©‹à¨—ਰਾਮਾਂ ਨਾਲ ਕੇਰਲ ਜੀਵੰਤ ਹੋ ਉੱਠਦਾ ਹੈ!

 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia