Trade Media
     

ਅਡੂਰ ਗਜਮੇਲਾ


Event date:
ਸਥਾਨ : ਪਾਰਥਸਾਰਥੀ ਮੰਦਰ, ਅਡੂਰ, (KSRTC ਬੱਸ ਸਟੈਂਡ ਦੇ ਨਿਕਟ, ਅਡੂਰ), ਜਿਲà©à¨¹à¨¾ – ਪੱਤਨਮਤਿੱਟਾ

ਗਜਮੇਲਾ ਜਾਂ ਹਾਥੀ à¨à¨¾à¨•à©€ 10 ਦਿਨਾਂ ਦੇ ਵਾਰਸ਼ਿਕ ਉੱਤਸਵ ਤੋ ਬਾਅਦ ਸਮਾਪਨ ਦੇ ਦਿਨ ਪਾਰਥਸਾਰਥੀ ਮੰਦਰ ਵਿੱਚ ਆਯੋਜਿਤ ਕੀਤੀ ਜਾਂਦੀ ਹੈ। ਇਹ ਭਗਵਾਨ ਕà©à¨°à¨¿à¨¶à¨£ ਦਾ ਮੰਦਰ ਹੈ, ਇੱਥੇ ਇਸਨੂੰ ਪਾਰਥਸਾਰਥੀ (ਪਾਰਥ ਦਾ ਸਾਰਥੀ; ਪਾਰਥ (ਅਰà©à¨œà©à¨¨) ਪੰਜ  ਪਾਂਡਵ ਰਾਜਕà©à¨®à¨¾à¨°à¨¾à¨‚ ਵਿੱਚੋ ਇੱਕ ਮਹਾਭਾਰਤ ਮਹਾਕਾਵਿਅ ਦਾ ਨਾਇਕ ਸੀ) ਦੇ ਨਾਂ ਤੋ ਜਾਣਿਆ ਜਾਂਦਾ ਹੈ। ਇਸ ਸ਼ਾਨਦਾਰ à¨à¨¾à¨•à©€ ਵਿੱਚ ਬੜੇ ਵਧੀਆ ਤਰੀਕੇ ਨਾਲ ਸਜਾਠਹੋਠਨੋ ਹਾਥੀ ਹਿੱਸਾ ਲੈੰਦੇ ਹਨ।

ਇੱਥੇ ਪਹà©à©°à¨šà¨£ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਚੇੰਗਨੂਰ, ਲਗਭਗ 25 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਅੰਤਰਰਾਸ਼ਟਰੀ ਹਵਾਈਅੱਡਾ, ਲਗਭਗ 92 ਕਿਲੋਮੀਟਰ ਦੂਰ।

 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia