Trade Media
     

ਕੁੱਟਿਕੌਲ ਤੱਮਪੁਰਾਟਿ ਤੇਯੱਮ


Event date:
ਸਥਾਨ : ਕਾਸਰਗੋਡ ਦੇ ਅੇਰਿੰਜਿਪੁਯਾ ਦੇ ਨਜ਼ਦੀਕ ਕੁੱਟਿਕੌਲ ਵਿੱਚ ਸਥਿਤ ਤੱਮਪੁਰਾਟਿ ਭਗਵਤੀ ਮੰਦਰ ਹੈ ।

ਕੁੱਟਿਕੌਲ ਤੱਮਪੁਰਾਟਿ ਤੇਯੱਮ ਉਤਸੱਵ ਬਹੁਤ ਹੀ ਸ਼ਾਨਦਾਰ ਉਤਸੱਵ ਹੈ ਜਿਸ ਵਿੱਚ ਕਈ ਪ੍ਰਮੁੱਖ ਤੇਯੱਮਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਸ ਉਤਸੱਵ ਦੇ ਸਾਇਕਿਡਿਲੀਕ ਰੰਗ ਅਤੇ ਧੁਮਧਾਮ ਅਭੁੱਲ ਹੁੰਦਾ ਹੈ ।

ਇਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਕਾਸਰਗੋਡ, ਇੱਥੋ ਲਗਭਗ 28 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਮੈੰਗਲੋਰ, ਇੱਥੋ ਲਗਭਗ 50 ਕਿਲੋਮੀਟਰ ਦੂਰ।

 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia