ਸਥਾਨ : ਚੰਦ੍ਰਾਪੁਰਮ ਦੇ ਨੇੜੇ ਪੇਰੁਮਤਿੱਟਾ, ਜਿਲ੍ਹਾ ਕਾਸਰਗੋਡ।
ਕੇਰਲ ਦੇ ਪੇਰੁਮਤਿੱਟਾ ਤਰਵਾਡ ਦੇ ਇਸ ਅਨੌਖੇ ਕਲਾ ਰੂਪ ਤੇਯੱਮ ਨੂੰ ਇਸਦੀ ਸ਼ਾਨ ਅਤੇ ਵਿਭਿੰਨਤਾ ਲਈ ਜਰੂਰ ਵੇਖੋ।
ਇਥੇ ਪਹੁੰਚਣ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕਾਸਰਗੋਡ, ਇੱਥੋ ਲਗਭਗ 26 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਮੈੰਗਲੋਰ, ਇੱਥੋ ਲਗਭਗ 50 ਕਿਲੋਮੀਟਰ ਦੂਰ।