ਇਸ ਵੀਡਿਓ ਵਿੱਚ ਪਰੌਨਸ/ਝੀਂਗਾ ਮਸਾਲਾ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
500 ਗ੍ਰਾਮ ਮੱਧਮ ਅਕਾਰ ਦੇ ਸਾਫ਼ ਪਰੌਨ ਨੂੰ ਹੇਠ ਦਿੱਤਿਆਂ ਸਮੱਗਰਿਆਂ ਨਾਲ ਪਕਾਓ :
- ਮਿਰਚ ਪਾਉਡਰ - 2 ਚਮਚ
- ਹਲਦੀ ਪਾਉਡਰ - 1/2 ਚਮਚ
- ਇਮਲੀ (ਕੌਕਮ) 2 ਤੋ 3 ਛੋਟੇ ਟੁੱਕੜੇ
- ਨਾਰੀਅਲ ਦੇ ਟੁੱਕੜੇ - 1/2 ਕੱਪ
ਪੱਕੇ ਹੋਏ ਪਰੌਨ ਨੂੰ ਇੱਕ ਪਾਸੇ ਰੱਖ ਲਓ। ਇੱਕ ਹੋਰ ਪੈਨ ਵਿੱਚ 3 ਚਮਚ ਨਾਰੀਅਲ ਦੇ ਤੇਲ ਵਿੱਚ 1 ਚਮਚ ਰਾਈ ਪਾਓ ਅਤੇ ਹੇਠਾਂ ਦਿੱਤਿਆਂ ਸਮੱਗਰਿਆਂ ਨੂੰ ਇਸ ਵਿੱਚ ਤੜਕਾ ਦਿਓ :
- ਸ਼ਾਲੌਟ - 1 ਕਾਫੀ ਕੱਪ (ਜਾਂ 1 ਕੱਟਿਆ ਹੋਇਆ ਪਿਆਜ਼)
- ਅਦਰਕ - 2 ਇੰਚ (ਕੱਟਿਆ ਹੋਇਆ)
- ਲਸਣ - 6-8 ਕਲਿਆਂ (ਕੱਟਿਆ ਹੋਇਆ)
- ਕਰੀ ਪੱਤੇ - ਕੁਝ ਇੱਕ
- ਹਰੀ ਮਿਰਚ 2 ਜਾਂ 3 (ਕੱਟੀ ਹੋਈ)
ਜਦੋ ਪਿਆਜ਼ ਨਰਮ (ਪਾਰਦਰਸ਼ੀ) ਹੋ ਜਾਵੇ, ਇਸ ਵਿੱਚ ਪੱਕਾਏ ਹੋਏ ਪਰੌਨ ਅਤੇ ਲੋੜੀਦਾ ਪਾਣੀ ਪਾਓ। ਅੱਧਾ ਚਮਚ ਮੇਥੀ ਪਾਉਡਰ ਵੀ ਪਾਓ। ਹੁਣ ਚੰਗੀ ਤਰ੍ਹਹਾਂ ਰਲਾਓ। ਹੁਣ ਢੱਕਣ ਬੰਦ ਕਰੋ ਅਤੇ ਪਾਣੀ ਸੁੱਕਣ ਤੱਕ ਪਕਾਓ।
ਫੇਰ 3-4 ਚਮਚ ਨਾਰੀਅਲ ਦਾ ਤੇਲ ਪਾਓ ਅਤੇ ਨਿੱਮੇ ਸੇਕ ਤੇ ਪਕਾਓ। ਪੰਜ ਮਿੰਟਾਂ ਬਾਅਦ ਅੱਗ ਤੋ ਉਤਾਰ ਲਵੋ।
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰਭ: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377